ਘਟ ਆਕਾਸ਼ ਤੋ ਮਹਾ ਆਕਾਸ਼ ( GHAT AKASH TO MAHA AKASH )

ਇਹ  ਜਿਕਰ ਜੋ  ਆਵੇ   ਤੇਰੇ   ਨਾਮ   ਵਾਲਾ 
ਤੇਰੀ   ਹਸਤੀ  ਦੀ  ਸਾਰੀ  ਮਸਤੀ  ਹੈ

ਇਹ  ਪੈਗਾਮ  ਜੋ   ਤੇਰਾ  ਉਤਰ  ਰਿਹਾ
ਤੇਰੀ  ਰਬਾਬ  ਹੀ  ਪਈ  ਵਜਦੀ  ਹੈ

ਮੈਂ  ਕੌਣ ਹਾਂ ਜਿਕਰ  ਕਰਨ  ਵਾਲਾ
ਕਦੀ  ਕਲਮ  ਆਪੇ  ਵੀ  ਕੁਛ   ਘੜਦੀ ਹੈ


ਇਹ ਨਜ਼ਰ  ਦਾ ਹੀ  ਕਰਮ  ਹੋਯਾ
ਜੋ  ਰੂਹ  ਪਾਈ  ਅੱਜ  ਨਚਦੀ ਹੈ

ਹਸਤੀ  ਤੇਰੀ  ਹੀ  ਹੂਣ  ਨਜ਼ਰ  ਆਵੇ
ਹਰ  ਇਨਸਾਨ  ਚ  ਤੇਨੁ   ਲਬਦੀ  ਹੈ
ਜਦ  ਘਟ ਆਕਾਸ਼ , ਮਹਾ ਆਕਾਸ਼ ਹੋਯਾ
ਘਟ ਘਟ ਦੇ  ਵਿਚ  ਇਹ ਵਸਦੀ  ਹੈ

: : : : : : : ਫਾਸਲਾ : : : : : : : :

ਇਸ  ਤਰਹ  ਹੈ  ਜਿਸ  ਤਰਹ  ਦਿਨ  ਰਾਤ  ਵਿਚਲਾ  ਫਾਸਲਾ
ਮੇਰੀਆਂ  ਰੀਝਾਂ ਤੇ  ਮੇਰੀ  ਔਕਾਤ  ਵਿਚਲਾ  ਫਾਸਲਾ

ਲਫਜ਼  ਤਾ  ਸਾਊ  ਬਹੁਤ  ਨੇ  ਯਾ  ਖੁਦਾ  ਬਣ ਯਾ   ਰਹੇ
ਮੇਰੀਆਂ  ਲਫਜਾਂ ਤੇ   ਮੇਰੇ  ਜਜਬਾਤ  ਵਿਚਲਾ  ਫਾਸਲਾ 

ਹਾਂ  ਮੈਂ  ਆਪੇ  ਹੀ  ਕਿਹਾ  ਸੀ  ਹੋਂਠ  ਸੁੱਚੇ  ਰਖਣੇ
ਹਾਏ  ਪਰ  ਇਸ  ਪ੍ਯਾਸ   ਤੇ  ਉਸ   ਬਾਤ  ਵਿਚਲਾ  ਫਾਸਲਾ

'ਜੇ  ਬਹੁਤ  ਹੀ  ਪ੍ਯਾਸ  ਹੈ  ਤਾ  ਮੇਟ  ਦੇਵਾਂ ' ਉਸ  ਕਿਹਾ
ਰਿਸ਼ਤਯਾਂ  ਤੇ   ਰਿਸ਼ਤਯਾਂ  ਦੇ  ਘਾਤ  ਵਿਚਲਾ  ਫਾਸਲਾ

ਧਰਮ  ਹੈ   ਇਖਲਾਕ  ਹੈ  ਕਾਨੂਨ  ਹੈ  ਇਹ  ਕੌਣ  ਹੈ
ਮੇਰੀਆਂ  ਬਿਰਖਾਂ ਤੇ  ਤੇਰੀ  ਬਰਸਾਤ  ਵਿਚਲਾ  ਫਾਸਲਾ

ਉਸ  ਦਿਯਾਂ  ਗੱਲਾਂ  ਸੁਨੋ  ਕੀ  ਰੰਗ  ਕੀ  ਕੀ  ਰੋਸ਼ਨੀ
ਹਾਏ  ਪਰ  ਕਿਰਦਾਰ  ਤੇ  ਗੱਲਬਾਤ  ਵਿਚਲਾ  ਫਾਸਲਾ

ਜ਼ਹਰ  ਦਾ  ਪਯਾਲਾ  ਮੇਰੇ  ਹੋਠਾਂ  ਤੇ  ਆ  ਕੇ  ਰੁਕ  ਗਯਾ
ਰਹ  ਗਿਆ   ਮੇਰੇ  ਅਤੇ  ਸੁਕਰਾਤ  ਵਿਚਲਾ  ਫਾਸਲਾ

: : : : : : : ਰਹਮਤ ਦੀ ਤਾੰਗ ਵਿਚ : : : : :

ਬਹੁਤ  ਤਾੰਗ  ਰਹੀ  ਤੇਰੀ  ਰਹਮਤ  ਦੀ
ਅੱਜ  ਮੈਂ  ਅੱਗੇ   ਵਧਦਾ  ਹਾਂ
ਤੇ  ਬਾਗੀ  ਦਾ  ਰੂਪ  ਧਰਦਾ  ਹਾਂ

ਤੇਰੀ  ਰਹਮਤ  ਵੇਖੀ  ਸੀ
ਜੱਦੋ  ਹੋ  ਗਿਆ  ਸੀ  ਮਹਾਭਾਰਤ
14 ਅਕ੍ਸ਼ੋਨੀ  ਸੇਨਾ   ਸੁਵਾਹ  ਹੋ  ਗਈ

ਅੱਜ  ਵੀ  ਮਰ  ਰਹੇ  ਹਨ  ਲੋਗ
ਭੁਖ , ਈਰਖਾ ਤੇ ਦਵੈਸ਼  ਨਾਲ
ਤੇਰੀ ਰਹਮਤ ਦੀ ਤਾੰਗ ਵਿਚ

ਹਾਂ  ਉਦੋ  ਤੂ  ਬਚਾ  ਲਿਯਾ  ਸੀ  ਏਕ  ਅਰਜੁਨ
ਪਰ ਅੱਜ ਤਾ ਅਰਜੁਨ  ਵੀ  ਚੜ ਗਿਆ ਸੂਲੀ
ਤੇਰੀ ਰਹਮਤ ਦੀ ਤਾੰਗ ਵਿਚ

ਰਹਮਤ  ਨਹੀ  ਕਰਨੀ  ਤਾ  ਨਾ  ਕਰ
ਪਰ  ਰਹਬਰ  ਅਪਣਾ  ਨਾਮ  ਨਾ  ਧਰ

ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ TENTH GURU JI

ਤ੍ਵਪ੍ਰਸਾਦਿ ਸ੍ਵਯੈ
ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ੳਬਾਰ ਗਨੀਮਨ ਗਾਰੈ ॥
ਪੰਛ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥
ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀਂ ਕਰਮ ਬਿਚਾਰੈ ॥
ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ॥1॥243॥
ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ॥
ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ ਅਛੈ ਹੈ ॥
ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ॥
ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤਿ ਲੈ ਹੈ ॥5॥247॥
ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ
ਸਤ੍ਰੁ ਅਨੇਕ ਚਲਾਵਤ ਘਾਵ ਤਊ ਤਨ ਏਕ ਨ ਲਾਗਨ ਪਾਵੈ ॥
ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸੰਬੂਹ ਹ ਭੇਟਨ ਪਾਵੈ ॥
ਔਰ ਕੀ ਬਾਤ ਕਹਾ ਕਹ ਤੋ ਸੋ ਸੁ ਪੇਟ ਹੀ ਕੇ ਪਟ ਬੀਚ ਬਚਾਵੈ ॥
(Who Saves You  in the Womb  of  Mother, Can  Save You  Anywhere) 

:::::::::::::::::: HOPE :::::::::::::::::::

According to the Dictionary: A Tendency of the spirit to consider something as Probable; the second of the Theological Virtues; Expectation; Supposition; Probability


The Individual’s Three Greatest Hopes

1] Meeting The Beloved One 

2]  To Be Rich

3] Immortality

(Source: Irving Wallace, The Book of Lists, 1977)

Ancient Greeks In one of the classic myths of the Creation, one of the gods, furious at the fact that Prometheus stole fire and in doing so gave men their independence, sends Pandora to marry her brother Epimetheus. Pandora brings along a box,