ਇਹ ਜਿਕਰ ਜੋ ਆਵੇ ਤੇਰੇ ਨਾਮ ਵਾਲਾ
ਤੇਰੀ ਹਸਤੀ ਦੀ ਸਾਰੀ ਮਸਤੀ ਹੈ
ਇਹ ਪੈਗਾਮ ਜੋ ਤੇਰਾ ਉਤਰ ਰਿਹਾ
ਤੇਰੀ ਰਬਾਬ ਹੀ ਪਈ ਵਜਦੀ ਹੈ
ਮੈਂ ਕੌਣ ਹਾਂ ਜਿਕਰ ਕਰਨ ਵਾਲਾ
ਕਦੀ ਕਲਮ ਆਪੇ ਵੀ ਕੁਛ ਘੜਦੀ ਹੈ
ਇਹ ਨਜ਼ਰ ਦਾ ਹੀ ਕਰਮ ਹੋਯਾ
ਜੋ ਰੂਹ ਪਾਈ ਅੱਜ ਨਚਦੀ ਹੈ
ਹਸਤੀ ਤੇਰੀ ਹੀ ਹੂਣ ਨਜ਼ਰ ਆਵੇ
ਹਰ ਇਨਸਾਨ ਚ ਤੇਨੁ ਲਬਦੀ ਹੈ
ਤੇਰੀ ਹਸਤੀ ਦੀ ਸਾਰੀ ਮਸਤੀ ਹੈ
ਇਹ ਪੈਗਾਮ ਜੋ ਤੇਰਾ ਉਤਰ ਰਿਹਾ
ਤੇਰੀ ਰਬਾਬ ਹੀ ਪਈ ਵਜਦੀ ਹੈ
ਮੈਂ ਕੌਣ ਹਾਂ ਜਿਕਰ ਕਰਨ ਵਾਲਾ
ਕਦੀ ਕਲਮ ਆਪੇ ਵੀ ਕੁਛ ਘੜਦੀ ਹੈ
ਇਹ ਨਜ਼ਰ ਦਾ ਹੀ ਕਰਮ ਹੋਯਾ
ਜੋ ਰੂਹ ਪਾਈ ਅੱਜ ਨਚਦੀ ਹੈ
ਹਸਤੀ ਤੇਰੀ ਹੀ ਹੂਣ ਨਜ਼ਰ ਆਵੇ
ਹਰ ਇਨਸਾਨ ਚ ਤੇਨੁ ਲਬਦੀ ਹੈ
ਜਦ ਘਟ ਆਕਾਸ਼ , ਮਹਾ ਆਕਾਸ਼ ਹੋਯਾ
ਘਟ ਘਟ ਦੇ ਵਿਚ ਇਹ ਵਸਦੀ ਹੈ