--------- ਤੇਨੂ ਹੈ ਰਾਧਾ ਰਾਨੀ ਦੀ ਸਹੁੰ ----------

ਜੇ  ਸਾਡੀ  ਲਾਜ  ਬਚਾਈ  ਨਾ  ਤੂ                    
ਤੇਨੂ  ਹੈ  ਰਾਧਾ  ਰਾਨੀ  ਦੀ  ਸਹੁੰ ---

ਗਵਾਲਾ  ਦੀ  ਗੇਂਦ  ਲੇਯੋਨ  ਖਾਤਿਰ
ਛਾਲ  ਜਮਨਾ  ਵਿਚ  ਮਾਰੀ  ਸੀ  ਤੂ
ਕਾਲੀ  ਨਾਗ  ਜਿਥੇ  ਨਾਥ੍ਯਾ  ਸੀ ਤੂ
ਤੇਨੂ  ਉਸ  ਜਮਨਾ  ਦੇ  ਪਾਣੀ ਦੀ  ਸਹੂੰ  !



ਜੇ  ਸਾਡੀ  ਲਾਜ  ਬਚਾਈ  ਨਾ  ਤੂ
ਤੇਨੂ  ਹੈ  ਰਾਧਾ  ਰਾਨੀ  ਦੀ  ਸਹੁੰ  _ _


ਪਿਯਾਰ  ਦਾ  ਬੰਧਨ  ਪਾਈ   ਕੇ  
ਪੁਤਰ  ਸੀ  ਤੇਨੁ   ਬਾਨਾ  ਲਿਯਾਂ


ਗੋਦੀ  ਜੀਂਦੀ  ਵਿਚ  ਖੇਡ੍ਯੋ
ਦੇਵਕੀ  ਤੇ  ਨੰਦ  ਰਾਨੀ  ਦੀ  ਸਹੁੰ  !



ਜੇ  ਸਾਡੀ  ਲਾਜ  ਬਚਾਈ  ਨਾ  ਤੂ
ਤੇਨੂ  ਹੈ  ਰਾਧਾ  ਰਾਨੀ  ਦੀ  ਸਹੁੰ  _ _ _



ਚਲਦੀ  ਮਧਾਣੀ  ਯਸ਼ੋਦਾ  ਦੀ
ਆਨ  ਕੇ  ਤੂ  ਰੋਕ  ਲੇੰਦਾ  ਸੈ
ਉਂਗਲੀ  ਨਾਲ  ਮਖਣ  ਖਾਂਦਾ  ਸੀ  ਤੂ
ਤੇਨੁ  ਹੈ  ਉਸੇ  ਮਧਾਣੀ  ਦੀ  ਸਹੁੰ   !




ਜੇ  ਸਾਡੀ  ਲਾਜ  ਬਚਾਈ  ਨਾ  ਤੂ
ਤੇਨੂ  ਹੈ  ਰਾਧਾ  ਰਾਨੀ  ਦੀ  ਸਹੁੰ  _ _ _