::::::::: DELHI BOMB BLASTS :::::::::::: ( Marathon was held on Sunday October. 2005)
ਜਿੰਦਗੀ ਦੀ MARATHON ਤੁਰ ਪਯੀ ਹੈ ਫੇਰ ਅੱਜ ਐਤਵਾਰ ਹੈ ਪਰ ਛੁਟੀ ਫੇਰ ਵੀ ਨਹੀ ਕਯੋਂ ਜੋ ਰੁਕ ਗਿਆ -- ਓਹ ਰਹ ਗਿਆ ! ਹੋਲੀ ਹੋਲੀ ਹੀ ਸਹੀ ਰਫਤਾ ਰਫਤਾ ਹੀ ਸਹੀ ਮਨ ਕੇਹਂਦਾ ਤੁਰ ਇਕ ਹੋਰ ਧਮਾਕੇ ਦੇ ਵਲ ! ਮਰ ਧਮਾਕੇ ਵਿਚ ਹੀ ਮਰ , Media ਹੈ ਇਸ ਉਡੀਕ ਵਿਚ ਗੁਮਨਾਮ ਮੌਤ ਨਾਲੋ ਚੰਗਾ ਹੈ ਇਕ ਖਬਰ ਬਣ ਕੇ ਮਰ ! ਇਹ ਤਾਂ ਦਿੱਲੀ ਦੀ Half Marathon ਦੀ First Leg ਹੈ ਜਿਸ ਵਿਚ ਭਜ ਪਏ ਸਾਰੇ ਦਿੱਲੀ ਵਾਸੀ , ਆਪਣੇ ਆਪਣੇ ਘਰਾਂ ਦੇ ਵਲ ਇਸ marathon ਵਿਚ ਸਬ ਤੋ ਅੱਗੇ ਭਜਿਯਾ ਜਾਪਦਾਹੈ ਸਰੋਜਿਨੀ ਨਗਰ ਤੇ ਪਿਛੇ ਪਿਛੇ ਭਜ ਪਏ ਹਨ...