ਜਨਮ ਦੇ ਕੇ ਤੂ ਰੂਆ ਆ ਈ
ਇਹ ਜੋ ਮਾਮੇ ਚਾਚੇ ਤਾਏ ਨੇ
ਸਬ ਸਿਆਪੇ ਮੇਰੇ ਆਏ ਨੇ
ਸਬ ਸਿਆਪੇ ਮੇਰੇ ਆਏ ਨੇ
ਏਕ ਜੋਰੁ ਦਿਤੀ ਸੋ-ਅਨ ਲਈ ( To Sleep With )
ਆਪਣਾ ਘਰ ਭੁਲਾਉਣ ਲਈ ਤੇ ਰੰਗ ਰਲ੍ਲਿਯਾ ਮਨਾਉਣ ਲਈ
ਤੇ ਫੇਰ ਆ ਕੇ ਕਹਨਾ ਮੈਂ ਹੀ ਹਾ , ਮੈਂ ਹੀ ਤੇਨ੍ਨੁ ਇਥੇ ਭੇਜਿਯਾ ਸੀ ( As Guru )
ਫਿਰ ਮੁਢ਼ ਮੇਰੇ ਕੌਣ ਆਉਣ ਲਈ
Please wait for Rest of the Part , Still Pending , Its a Long Poem